ਐਮਐਲਏ ਡਾ ਚਰਨਜੀਤ ਨੇਪਿੰਡ ਮੁੰਡੀਆਂ ਚ ਸਰਪੰਚ ਬਣੋ ਬਣਾਏ ਬੱਸ ਸਟੈਂਡ ਪੰਚਾਇਤ ਘਰ ਤੇ ਐਸੀ ਧਰਮਸ਼ਾਲਾ ਦੇ ਕੰਮਾਂ ਦਾ ਉਦਘਾਟਨ ਕੀਤਾ ਤੇ ਨਾਲ ਹੀ ਨਵੇਂ ਖੇਡ ਗਰਾਊਂਡ ਬਣਾਉਣ ਦਾ ਨੀਹ ਪੱਥਰ ਵੀ ਰੱਖਿਆ ਗਿਆ ਇਸ ਮੌਕੇ ਐਮਐਲਏ ਡਾਕਟਰ ਚਰਨਜੀਤ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੀਆਂ ਗਰਾਂਟਾਂ ਦਿੱਤੀਆਂ ਜਾਣਗੀਆਂ ਤੇ ਲੋਕਾਂ ਨੂੰ ਲੋਕ ਸਭਾ ਚੋਣਾਂ ਚ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ