ਕਪੂਰਥਲਾ: ਪਿੰਡ ਭੁਲਾਣਾ ਵਿਖੇ ਇੱਕ ਨੌਜਵਾਨ ਨੂੰ ਮਾਰਕੁੱਟ ਕਰ ਕੀਤਾ ਜਖਮੀਂ
ਪਿੰਡ ਭੁਲਾਣਾ ਵਿਖੇ ਦੁਕਾਨ ਤੇ ਮੋਬਾਇਲ ਫੋਨ ਲੈਣ ਗਏ ਇੱਕ ਨੌਜਵਾਨ ਉੱਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜਿਸ ਕਾਰਣ ਉਹ ਜਖਮੀਂ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।