ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਚ ਐਸਐਮਓ ਗੋਬਿੰਦ ਟੰਡਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਵਿਸ਼ਵ ਕਾਲਾ ਮੋਤੀਆ ਹਫਤੇ ਦੇ ਤਹਿਤ ਕੈਂਪ ਲਗਾ ਕੇ ਲੋਕਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਗਿਆ ਇਸ ਮੌਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਕਿ ਜੇਕਰ ਕਿਸੇ ਨੂੰ ਕੋਈ ਵੀ ਅੱਖਾਂ ਦੇ ਸਬੰਧੀ ਸਮੱਸਿਆ ਆਉਂਦੀ ਹ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਚ ਚੈਕ ਕਰਾ ਸਹੀ ਸਮੇਂ ਤੇ ਇਲਾਜ ਕਰਾਓ ਤਾਂ ਜੋ ਕਿਸੇ ਨੂੰ ਕਾਲੇ ਮੋਤੀਏ ਦੇ ਪ੍ਰਤੀ ਕੋਈ ਸਮੱਸਿਆ ਨਾ ਹੋ ਸਕੇ