ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਕਿਸਾਨਾਂ ਨੇ ਦੱਸਿਆ ਕਿ ਬੋਨਾ ਵਾਇਰਸ ਕਰ ਰਿਹਾ ਝੋਨੇ ਦੀ ਫਸਲ ਨੂੰ ਤਬਾਹ ਸਰਕਾਰ ਅੱਗੇ ਮੁਆਵਜੇ ਦੀ ਕੀਤੀ ਮੰਗ
Pathankot, Pathankot | Jul 29, 2025
ਦੇਸ਼ ਦਾ ਅੰਨਦਾਤਾ ਕਿਸਾਨ ਜੋ ਕਿ ਪੂਰੇ ਦੇਸ਼ ਦਾ ਪੇਟ ਭਰਦਾ ਹੈ ਅਕਸਰ ਹੀ ਕਦੀ ਕੁਦਰਤ ਦੀ ਤਾਂ ਕਦੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ...