ਅੰਮ੍ਰਿਤਸਰ 2: ਗਲਵਾਰੀ ਗੇਟ ਇਲਾਕੇ 'ਚ ਇੱਕ ਮਹਿਲਾ ਦੀ ਛੱਤ ਤੋਂ ਡਿੱਗ ਕੇ ਹੋਈ ਮੌਤ , ਪੇਕੇ ਪਰਿਵਾਰ ਨੇ ਮਹਿਲਾ ਦੇ ਪਤੀ 'ਤੇ ਲਗਾਏ ਆਰੋਪ
ਮਹਿਲਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੇ ਪਤੀ ਦੇ ਉੱਤੇ ਹੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮਹਿਲਾ ਮਹਿਲਾ ਨੂੰ ਛੱਤ ਦੇ ਉੱਤੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਗਿਆ ਅਤੇ ਉਸਦੀ ਮੌਤ ਹੋ ਗਈ ਹੈ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ