ਰਾਮਪੁਰਾ ਫੂਲ: ਭਗਤਾ ਭਾਈਕਾ ਵਿਖੇ ਐਸ ਐਚ ਓ ਨੇ ਬਲਾਕ ਪ੍ਰਧਾਨ ਨਾਲ ਮੀਟਿੰਗ ਕੀਤੀ
ਜਾਣਕਾਰੀ ਦਿੰਦੇ ਥਾਣਾ ਦਿਆਲਪੁਰਾ ਦੇ ਐਸਐਚ ਓ ਪਰਬਤ ਸਿੰਘ ਨੇ ਕਿਹਾ ਹੈ ਕਿ ਅਫਸਰ ਸਾਹਿਬਾਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਸਾਡੇ ਵੱਲੋਂ ਅੱਜ ਭਗਤਾ ਭਾਈਕਾ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਹੈ ਤਾਂ ਜੋ ਨਸ਼ਾ ਤਸਕਰਾਂ ਖਿਲਾਫ ਜਾਣਕਾਰੀ ਦਿੱਤੀ ਜਾਵੇ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ।