ਮਾਸਟਰ ਕੈਡਰ ਯੂਨੀਅਨ ਦੇ ਵੱਲੋਂ ਪਠਾਨਕੋਟ ਵਿਖੇ ਇੱਕ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਧਿਅਕਸ਼ਤਾ ਜਿਲਾ ਅਧਿਅਕਸ਼ ਅਤੇ ਪ੍ਰਦੇਸ਼ ਵਿੱਤ ਸੱਚੀਵ ਰਮਣ ਕੁਮਾਰ ਜਿਲ੍ਹਾ ਮਹਾ ਸਾਚੀ ਵਰਾਗੇਸ਼ ਸ਼ਰਮਾ ਜ਼ਿਲ੍ਹਾ ਵਿੱਤ ਸੱਚੀ ਰਾਕੇਸ਼ ਮਹਾਜਨ ਅਤੇ ਜਿਲ੍ਹਾ ਪ੍ਰੈੱਸ ਅਚੀਵ ਹਰ ਸਿਮਰਨਜੀਤ ਸਿੰਘ ਦੀ ਅਧਿਅਕਸਾ ਵਿੱਚ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਬੈਠਕ ਕੀਤੀ।