Public App Logo
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
No video available

ਮਲੋਟ: ਡੇਗੂ ਤੋਂ ਬਚਾਅ ਲਈ ਲੋਕ ਘਰਾਂ ਵਿੱਚ ਬਾਰਿਸ਼ਾਂ ਦਾ ਪਾਣੀ ਨਾ ਹੋਣ ਦੇਣ ਜਮ੍ਹਾਂ - ਡੇਗੂ ਰੋਕਧਾਮ ਟੀਮ ਇੰਚਾਰਜ ਹਰਜੀਤ ਸਿੰਘ

Malout, Muktsar | Jul 20, 2024
ਐਸ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਬਰਸਾਤਾਂ ਦੇ ਮੋਸ਼ਮ ਵਿਚ ਡੇਂਗੂ ਜਿਆਦਾ ਫੈਲਦਾ ਹੈ । ਸਿਹਤ ਵਿਭਾਗ ਦੀ ਟੀਮ ਵਲੋਂ ਬਰਸਾਤਾਂ ਤੋਂ ਪਹਿਲਾਂ ਹੀ ਡੇਂਗੂ ਦੀ ਰੋਕਥਾਮ ਲਈ ਕਰੀਬ ਦੋ ਮਹੀਨੇ ਤੋਂ ਸਹਿਰ ਅੰਦਰ 5 ਟੀਮਾਂ ਬਣਾ ਕੇ ਅਲੱਗ ਅਲੱਗ ਮੁੱਹਲਿਆ ਵਿਚ ਘਰ ਘਰ ਜਾ ਕੇ ਡੇਂਗੂ ਦਾ ਲਾਰਵਾ ਫੈਲਣ ਤੋਂ ਰੋਕਣ ਲਈ ਖੜੇ ਪਾਣੀ ਉੱਪਰ ਸਪਰੇਅ ਕੀਤੀ ਜਾ ਰਹੀ ਹੈ । ਅਤੇ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

MORE NEWS