ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਪਹਿਲਾਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਗੁਪਤ ਸੂਚਨਾ ਦੇ ਅਧਾਰ ਤੇ ਉਹਨਾਂ ਨੇ ਮਹਿਤਪੁਰ ਵਿਖੇ ਹਵੇਲੀ ਟਾਵਰ ਚ ਇੱਕ ਹਵੇਲੀ ਤੇ ਰੇਡ ਕੀਤੀ ਅਤੇ ਉੱਥੇ ਪੁਲਿਸ ਵੱਲੋਂ 4030 ਲੀਟਰ ਜਹਰੀਲੀ ਰਸਾਇਣਿਕ ਪਦਾਰਥ ਪ੍ਰਾਪਤ ਕੀਤਾ ਜੋ ਕਿ ਸ਼ਰਾਬ ਬਣਾਉਣ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।