ਅਹਿਮਦਗੜ੍ਹ: ਪਟਿਆਲਾ ਲੁਧਿਆਣਾ ਰੋਡ ਤੇ ਪਿੰਡ ਬਾਗੜੀਆਂ ਅਚਾਨਕ ਵਾਹਨ ਦਾ ਸੰਤੁਲਨ ਵਿਗਨ ਕਰਕੇ ਵਾਹਨ ਪਲਟਿਆ ਜਖਮੀ ਨੂੰ ਐਸਐਸਐਫ ਫੋਰਸ ਵੱਲੋਂ ਹਸਪਤਾਲ ਭੇਜਿਆ।
ਪਟਿਆਲਾ ਲੁਧਿਆਣਾ ਦੇ ਹਾਈਵੇ ਪਿੰਡ ਬਾਗੜੀਆਂ ਜਿੱਥੇ ਕਮਰਸ਼ੀਅਲ ਵਾਹਣ ਦਾ ਅਚਾਨਕ ਸੰਤੁਲਨ ਵਿਗਨ ਕਾਰਨ ਪਲਟਿਆ ਅਤੇ ਮੌਕੇ ਤੇ ਐਸ ਐਸ ਐਫ ਫੋਰਸ ਪਹੁੰਚੀ ਜਿਨਾਂ ਜ਼ਖਮੀ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਉਥੇ ਹੀ ਟਰੈਫਿਕ ਵਿਵਸਥਾ ਨੂੰ ਵੀ ਸਚਾਰੂ ਢੰਗ ਨਾਲ ਜਲਦੀ ਚਲਵਾਇਆ।