ਪਟਿਆਲਾ: ਪਟਿਆਲਾ ਦੇ ਚਾਂਦਨੀ ਚੌਂਕ ਨਾਲ ਦੇ ਨਾਲ ਚੌਂਕ ਅਤੇ ਬੇਹਰਾ ਰੋਡ ਲੱਗਦੇ ਲੰਬੇ ਲੰਬੇ ਟਰੈਫਿਕ ਜਾਮ ਕਾਰਣ ਰਾਹਗੀਰਾਂ ਤੇ ਦੁਕਾਨਦਾਰ ਹੋ ਰਹੇ ਪਰੇਸ਼ਾਨ
ਪਟਿਆਲਾ ਦੇ ਚਾਂਦਨੀ ਚੌਂਕ ਤੋਂ ਲੈ ਕੇ ਬੇਹਰਾ ਰੋਡ ਤੱਕ ਟਰੈਫਿਕ ਦੀ ਸਮੱਸਿਆ ਲਗਾਤਾਰ ਬਰਕਰਾਰ ਹੈ ਦੱਸ ਦੀਏ ਕਿ ਇੱਥੇ ਖਰੀਦਾਰੀ ਕਰਨ ਵਾਲੇ ਲੋਕ ਆਪਣੀ ਕਾਰਾਂ ਖੜੀਆਂ ਕਰਕੇ ਚਲੇ ਜਾਂਦੇ ਨੇ ਜਿਸ ਨਾਲ ਟਰੈਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਨਾ ਤਾਂ ਕੋਈ ਟਰੈਫਿਕ ਪੁਲਿਸ ਮੁਲਾਜ਼ਮ ਹੁੰਦਾ ਹੈ ਅਤੇ ਨਾ ਹੀ ਇਸ ਵੱਲ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਹੈ