ਅਬੋਹਰ: ਖਾਟਵਾਂ ਵਿਖੇ ਘਰ ਵਿੱਚੋਂ ਚੋਰਾਂ ਨੇ 14 ਤੋਲੇ ਦੇ ਕਰੀਬ ਸੋਨਾ - ਚਾਂਦੀ ਤੇ 50 ਹਜ਼ਾਰ ਰੁਪਏ ਦੀ ਨਗਦੀ ਕੀਤੀ ਚੋਰੀ , ਪੁਲਿਸ ਨੇ ਮਾਮਲਾ ਕੀਤਾ ਦਰਜ
Abohar, Fazilka | Jul 15, 2025
ਪਿੰਡ ਖਾਟਵਾਂ ਦੇ ਵਿੱਚ ਇਕ ਘਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ l ਦੱਸਿਆ ਜਾ ਰਿਹਾ ਹੈ ਕਿ ਘਰ ਦੀ ਮਾਲਕਣ ਆਪਣੇ ਲੜਕੇ ਨੂੰ ਮਿਲਣ ਦੇ ਲਈ...