ਸੰਗਰੂਰ: ਸੰਗਰੂਰ ਦੇ ਸੋਹੀਆਂ ਪਿੰਡ ਦੇ 27 ਸਾਲਾਂ ਨੌਜਵਾਨ ਦੀ ਕਨੇਡਾ ਦੇ ਐਡਮਿੰਟਨ ਵਿੱਚ ਹੋਈ ਮੌਤ
ਨੌਜਵਾਨ ਆਪਣਾ ਚੰਗਾ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦਿਆਂ ਨੇ ਪਰ ਉੱਥੇ ਜਾ ਕੇ ਨੌਜਵਾਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਨੌਜਵਾਨ ਆਪਣੀ ਜਾਨ ਵੀ ਗਵਾ ਲੈਂਦੇ ਨੇ ਅਜਿਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਸੋਹੀਆਂ ਦਾ ਜਿੱਥੇ ਦੇ 27 ਸਾਲਾਂ ਨੌਜਵਾਨ ਦੀ ਕਨੇਡਾ ਦੇ ਐਡਮਿੰਟਨ ਵਿੱਚ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਪਿੰਡ ਵਿੱਚ ਛਾਇਆ ਮਾਤਮ