ਕਪੂਰਥਲਾ: ਸੁਹਾਗ ਪੈਲੇਸ ਵਿਖੇ ਚੱਲ ਰਹੇ ਫੰਕਸ਼ਨ ਦੌਰਾਨ ਇੱਕ ਨੌਜਵਾਨ ਪਰਸ ਚੋਰੀ ਕਰਕੇ ਹੋਇਆ ਫਰਾਰ, ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
Kapurthala, Kapurthala | Apr 12, 2024
ਸੁਹਾਗ ਪੈਲੇਸ ਵਿਖੇ ਚੱਲ ਰਹੇ ਫੰਕਸ਼ਨ ਦੌਰਾਨ ਇੱਕ ਨੌਜਵਾਨ ਟੇਬਲ ਤੋਂ ਔਰਤ ਦਾ ਪਰਸ ਚੋਰੀ ਕਰਕੇ ਫਰਾਰ ਹੋ ਗਿਆ। ਚੋਰੀ ਦੀ ਇਹ ਘਟਨਾ ਸੀਸੀਟੀਵੀ...