ਡੀਆਈਜੀ ਦੇ ਗਨਮੈਨ ਦੀ ਕੁੱਟਮਾਰ ਦਾ ਮਾਮਲਾ, ਪੁਲਿਸ ਨੇ ਮਾਮਲਾ ਕੀਤਾ ਦਰਜ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਰੇਂਜ ਦੇ ਡੀਆਈਜੀ ਦੇ ਗਨਮੈਨ ਨਾਲ ਇੱਕ ਦੁੱਧ ਵੇਚਣ ਵਾਲੇ ਨੇ ਮਾਰਕੁਟ ਕੀਤੀ। ਜਿਸ ਕਾਰਨ ਉਸ ਪੁਲਿਸ ਮੁਲਾਜ਼ਮ ਦੀ ਖੋਪੜੀ ਟੁੱਟ ਗਈ। ਅਤੇ ਰੀੜ ਦੀ ਹੱਡੀ ਵਿੱਚ ਗੰਭੀਰ ਸੱਟ ਲੱਗ ਗਈ। ਜਿਸ ਦੌਰਾਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਕਮਸਟੇਬਲ ਲੁਧਿਆਣਾ ਰੇਂਜ ਤੇ ਡੀਆਈਜੀ ਸਤਿੰਦਰ ਸਿੰਘ ਦੀ ਸੁਰੱਖਿਆ ਵਿੱਚ ਤੈਨਾਤ ਸੀ ਮੁਢਲੀ ਜਾਂਚ