ਰਾਜਪੁਰਾ: ਟ੍ਰੈਫਿਕ ਪੁਲਿਸ ਰਾਜਪੁਰਾ ਨੇ ਸ਼ਹਿਰ ਵਿੱਚ ਨਾਕੇਬੰਦੀ ਕਰ ਟ੍ਰੈਫਿਕ ਨਿਯਮਾਂ ਦੇ ਅਣਦੇਖੀ ਕਰਨ ਵਾਲੇ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਕੱਟੇ ਚਲਾਨ
ਅੱਜ ਟਰੈਫੀਕ ਪੁਲਿਸ ਰਾਜਪੁਰਾ ਦੇ ਇੰਚਾਰਜ ਏਐਸਆਈ ਗੁਰਬਚਨ ਸਿੰਘ ਦੀ ਅਗੁਵਾਈ ਵਿੱਚ ਪੁਲਿਸ ਮੁਲਾਜ਼ਮਾਂ ਨੇ ਸ਼ਹਿਰ ਦੇ ਵੱਖ ਵੱਖ ਇਲੀਕੀਆ ਵਿੱਚ ਨਾਕਾਬੰਦੀ ਕਰ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਟਰੈਫੀਕ ਨਿਯਮਾਂ ਦੀ ਉਲੰਘਣਾ ਕਰਣ ਦੇ ਚਲਾਨ ਕੱਟੇ ਗਏ । ਇਸ ਮੋਕੇ ਉਨਾ ਕਿਹਾ ਕੀ ਲਗਾਤਾਰ ਮੋਟਰਸਾਈਕਲ ਰੇਹੜੀ ਦੇਔਵਰਲੋਡੀਂਗ ਅਤੇ ਟੈੰਪੋ ਚਾਲਕਾਂ ਦਿਆਂ ਸ਼ਿਕਾਇਤਾਂ ਨਾਗਰੀਕਾ ਵੱਲੋਂ ਆ ਰਹੀਆਂ ਸਨ । ਜਿਸ ਕਾਰਣ ਅੱਜ ਕਾਰਵਾਈ ਕਿਤੀ ਗਈ ਹੱ।