ਖੰਨਾ: ਪਿੰਡ ਚੱਕ ਲੋਹਟ ਦੇ ਵਿੱਚ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਕੀਤੀ ਫਾਇਰਿੰਗ , ਇੱਕ ਨੌਜਵਾਨ ਹੋਇਆ ਫੱਟੜ
Khanna, Ludhiana | Jul 29, 2025
ਸਮਰਾਲਾ ਦੇ ਪਿੰਡ ਚੱਕ ਲੋਹਟ ਵਿਖੇ ਸਵੇਰ ਸਮੇਂ ਇਕ ਘਰ ਤੇ ਚਾਰ ਅਸਲਾਧਾਰੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚਲਾਉਣ ਵਾਲੇ...