ਪਟਿਆਲਾ: ਗੈਂਗਸਟਰਵਾਦ ਦੇ ਮੁੱਦੇ ਨੂੰ ਲੈਕੇ ਅਨਾਰਦਾਣਾ ਚੌਕ ਵਿਖੇ 'ਆਪ' ਸਮਰਥਕਾਂ ਨੇ ਵਿਧਾਇਕ ਕੋਹਲੀ ਦੀ ਅਗਵਾਈ ਹੇਠ ਭਾਜਪਾ ਖਿਲਾਫ ਕੀਤਾ ਪ੍ਰਦਰਸ਼ਨ
Patiala, Patiala | Jul 12, 2025
ਮਿਲੀ ਜਾਣਕਾਰੀ ਅਨੁਸਾਰ ਅੱਜ ਆਪ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਸਥਾਨਕ ਅਨਾਰਦਾਣਾ ਚੌਕ ਵਿੱਖੇ ਇਕੱਠੇ ਹੋ ਆਪ ਸਮਰਥਕਾਂ ਨੇ...