ਮਾਨਸਾ: ਮਾਨਸਾ ਜਿਲੇ ਦੇ ਕਈ ਪਿੰਡਾਂ ਵਿੱਚ ਘਰਾਂ ਚੋ ਪਾਣੀ ਭਰਨ ਦੇ ਨਾਲ ਘਰਾਂ ਵਿੱਚ ਤਰੇੜਾਂ ਆ ਗਈਆਂ ਨੇ ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮੱਦਦ ਦੀ ਮੰਗ
Mansa, Mansa | Jul 13, 2025
ਪਿੰਡ ਵਾਸੀ ਬਲਰਾਜ ਸਿੰਘ ਨੇ ਕਿਹਾ ਕਿ ਲਗਾਤਾਰ ਹੋਈ ਬਾਰਿਸ਼ ਦੇ ਚਲਦਿਆਂ ਘਰਾਂ ਦੇ ਵਿੱਚ ਪਾਣੀ ਭਰ ਜਾਣ ਦੇ ਚਲਦਿਆਂ ਛੱਤਾਂ ਪਾਟ ਚੁੱਕੇ ਹਨ ਕੰਧਾਂ...