ਲੁਧਿਆਣਾ ਪੂਰਬੀ: ਤਾਜਪੁਰ ਰੋਡ ਵਿੱਚ ਮਿਲੀ ਮ੍ਰਿਤਕ ਵਿਅਕਤੀ ਦੀ ਲਾਸ਼, ਨਸ਼ੇ ਕਰਨ ਦਾ ਆਦੀ ਸੀ ਮ੍ਰਿਤਕ, ਪੁਲਿਸ ਕਰ ਰਹੀ ਜਾਂਚ
ਲੁਧਿਆਣਾ ਵਿੱਚ ਮਿਲੀ ਮ੍ਰਿਤਕ ਵਿਅਕਤੀ ਦੀ ਲਾਸ਼, ਨਸ਼ੇ ਕਰਨ ਦਾ ਆਦੀ ਸੀ ਮ੍ਰਿਤਕ, ਪੁਲਿਸ ਕਰ ਰਹੀ ਜਾਂਚ ਅੱਜ 6 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੰਡਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਦੇ ਤਾਈਪੁਰ ਰੋਡ ਨਜ਼ਦੀਕ ਪੁੱਲ ਦੇ ਹੇਠਾਂ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਜਾਂਚ ਤੇ ਪਤਾ ਲੱਗਿਆ ਕਿ ਵਿਅਕਤੀ ਦਾ ਨਾਮ ਅਸ਼ਵਨੀ ਹੈ ਜੌ ਕੀਂ ਪਿੱਛੋਂ ਪਟਿਆਲੇ ਦਾ ਰਹਿਣ ਵਾਲਾ ਹੈ ਪਰ ਲੁਧਿਆਣਾ ਵਿਚ ਗੋਪਾਲ ਨਗਰ ਨੇੜੇ ਕਿਰਾਏ ਦੇ ਮਕਾਨ ਵਿੱਚ ਰਹ