ਅਕਸਰ ਹੀ ਲੋਕਾਂ ਨੂੰ ਪੁਲਿਸ ਦੀ ਬੁਰਾਈ ਕਰਦੇ ਦੇਖਿਆ ਹੋਵੇਗਾ ਪਰ ਕੁਝ ਪੁਲਿਸ ਅਫਸਰ ਅਜਿਹੇ ਵੀ ਹਨ ਜਿਨਾਂ ਦੀ ਲੋਕ ਤਾਰੀਫ ਕਰ ਰਹੇ ਹਨ ਅਜੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਲਾ ਸੰਗਰੂਰ ਦੇ ਹਲਕਾ ਦਿੜਬਾ ਵਿਖੇ ਜਿੱਥੇ ਐਸਐਚਓ ਦੀ ਥਾਣੇ ਵਿੱਚ ਨਿਯੁਕਤੀ ਹੋਣ ਤੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਨੂੰ ਸਨਮਾਨ ਕੀਤਾ ਗਿਆ ਫੁੱਲਾਂ ਦੇ ਹਾਰ ਪਾਏ ਗਏ।