ਪਠਾਨਕੋਟ: ਹਲਕਾ ਭੋਆ ਦੇ ਪਿੰਡ ਪਲਾਹ ਵਿਖੇ ਇੱਕ ਨੌਜਵਾਨ ਦੀ ਡੈਡ ਬੋਡੀ ਮਿਲਣ ਨਾਲ ਫੈਲੀ ਸਨਸਨੀ ਪਰਿਵਾਰ ਨੇ ਹੱਤਿਆ ਦੀ ਜਤਾਈ ਸ਼ੰਕਾ
Pathankot, Pathankot | Jun 2, 2025
ਹਲਕਾ ਭੋਆ ਦੇ ਪਿੰਡ ਪਲਾਹ ਵਿਖੇ ਇੱਕ ਨੌਜਵਾਨ ਦੀ ਮਿਲੀ ਲਾਸ਼ ਜਿਸਦੇ ਚਲਦੀਆਂ ਪਿੰਡ ਵਿੱਚ ਫੈਲੀ ਸਨਸਨੀ ਦੱਸਿਆ ਜਾਂਦਾ ਹੈ ਕੀ ਮ੍ਰਿਤਕ ਵਿਅਕਤੀ...