ਫਿਲੌਰ: ਫਿਲੋਰ ਦੇ ਪਿੰਡ ਖਹਿਰੀਆ ਭਟੀਆ ਦੇ ਫਲਾਈ ਓਵਰ ਵਿਖੇ ਖੜੀ ਪਿਕਅਪ ਵੈਨ ਵਿੱਚ ਟਕਰਾਈ ਬੱਸ ਪਿੱਛੋਂ ਟਕਰਾਈ ਕਾਰ 10 ਯਾਤਰੀ ਹੋਏ ਜ਼ਖਮੀ
ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਲਾਈ ਓਵਰ ਦੇ ਕੋਲ ਇੱਕ ਪਿਕਅਪ ਵੈਣ ਖੜੀ ਸੀਗੀ ਜਿਸਦਾ ਟਾਇਰ ਫੱਟ ਗਿਆ ਸੀਗਾ ਤਾਂ ਪਿੱਛੋਂ ਇੱਕ ਤੇਜ਼ ਰਫਤਾਰ ਬੱਸ ਆਈ ਜੋ ਕਿ ਪਿਕਅਪ ਵੈਨ ਦੇ ਵਿੱਚ ਟਕਰਾ ਗਏ ਤਾਂ ਇੱਕ ਕਾਰ ਵੀ ਪਿੱਛੋਂ ਆ ਰਹੀ ਸੀਗੀ ਜੋ ਕਿ ਟਕਰਾ ਗਈ ਜਿਸ ਹਾਦਸੇ ਦੇ ਵਿੱਚ 10 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨਾਂ ਨੂੰ ਲਾਲਚ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ