ਪਠਾਨਕੋਟ: ਹਲਕਾ ਭੋਆ ਦੇ ਪਿੰਡ ਕੋਟਲੀ ਮੁਗਲਾਂ ਵਿਖੇ ਸਫਾਈ ਨੂੰ ਲੈ ਕੇ ਮਾਮਲਾ ਭਖਿਆ ਸਰਪੰਚ ਨੇ ਕੁਝ ਲੋਕਾਂ ਤੇ ਲਗਾਏ ਇਲਜ਼ਾਮ ਲੋਕਾਂ ਨੇ ਨਕਾਰੇ
Pathankot, Pathankot | Jul 15, 2025
ਜਿਲਾ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਕੋਟਲੀ ਮੁਗਲਾਂ ਦੇ ਮੌਜੂਦਾ ਸਰਪੰਚ ਨੇ ਕੁਝ ਲੋਕਾਂ ਉੱਤੇ ਵਿਕਾਸ ਕਾਰਜਾਂ ਵਿੱਚ ਦਖਲ ਦੇਣ ਦੇ ਲਗਾਏ ਆਰੋਪ...