ਖੰਨਾ: ਸਮਰਾਲਾ ਵਿਖੇ ਫੌਜੀ ਬਣ ਕੇ ਇੱਕ ਵਿਅਕਤੀ ਨੇ ਦੁਕਾਨਦਾਰ ਨਾਲ ਮਾਰੀ ਠੱਗੀ ਇੱਕ ਦੁਕਾਨਦਾਰ ਆਪਣੀ ਚੁਸਤੀ ਨਾਲ ਬਚਿਆ
Khanna, Ludhiana | Jul 13, 2025
ਚੰਡੀਗੜ੍ਹ ਰੋਡ ਉਪਰ ਬੈਟਰੀਆਂ ਦੀ ਦੁਕਾਨ ਕਰਦੇ ਕਮਲ ਨਾਮੀ ਨੌਜਵਾਨ ਨਾਲ ਇਕ ਅਖੌਤੀ ਆਰਮੀਮੈਨ ਠੱਗ ਨੇ 23ਹਜ਼ਾਰ 4 ਸੌ ਰੁਪਏ ਦੀ ਠੱਗੀ ਮਾਰ ਲਈ ਹੈ...