ਕਪੂਰਥਲਾ: ਮੁਹੱਲਾ ਕਸਾਬਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਪੀਰ ਇਨਾਅਤ ਸ਼ਾਹ ਸਰਕਾਰ ਜੀ ਦਾ ਸਲਾਨਾ ਮੇਲਾ
ਮੁਹੱਲਾ ਕਸਾਬਾ ਵਿਖੇ ਪੀਰ ਇਨਾਅਤ ਸ਼ਾਹ ਸਰਕਾਰ ਜੀ ਦਾ ਸਲਾਨਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਬ ਤੋਂ ਪਹਿਲਾਂ ਚਾਦਰ ਦੀ ਰਸਮ ਅਦਾ ਕੀਤੀ ਗਈ। ਉਸ ਤੋਂ ਬਾਅਦ ਮਹਿਫ਼ਿਲ ਕਵਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜੋਤੀ ਨੂਰਾਂ ਨੇ ਬਾਬਾ ਜੀ ਦੀਆਂ ਕਵਾਲੀਆਂ ਪੇਸ਼ ਕੀਤੀ।