ਨੰਗਲ: ਪੁਲਿਸ ਨੇ ਸਬ ਡਿਵੀਜ਼ਨਲ ਜੁਡੀਸ਼ਅਲ ਮੈਜਿਸਟਰੇਟ ਦੀ ਸ਼ਿਕਾਇਤ ਤੇ ਫਾਜਿਲਕਾ ਦੇ ਤਿੰਨ ਵਿਅਕਤੀਆਂ ਤੇ ਪੀ ਓ ਦਾ ਮਾਮਲਾ ਕੀਤਾ ਦਰਜ
ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਨੰਗਲ ਇੰਸਪੈਕਟਰ ਰਜਨੀਸ਼ ਚੌਧਰੀ ਨੇ ਦੱਸਿਆ ਕਿ ਮਾਨਯੋਗ ਜੱਜ ਸਭ ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਨੰਗਲ ਨੈ ਫਜ਼ਿਲਕਾ ਦੇ ਨੀਰਜ ਪ੍ਰਮੋਦ ਤੇ ਅਮਿਤ ਦੇ ਖਿਲਾਫ ਦਰਜ ਰਜਿਸਟਰ ਕਰਵਾਇਆ ਹੈ ।ਜਿਸ ਦੇ ਤਹਿਤ ਮੁਕਦਮਾ ਨੰਬਰ 150 ਮਿਤੀ 27 ਮਾਰਚ 2021 ਧਾਰਾ 406,420 ਤੇ ਤਹਿਤ ਬਾਰ-ਬਾਰ ਇਹਨਾਂ ਨੂੰ ਬੁਲਾਉਣ ਤੇ ਇਹ ਕੋਰਟ ਵਿੱਚ ਪੇਸ਼ ਨਹੀਂ ਹੋਏ।