ਲੁਧਿਆਣਾ ਪੂਰਬੀ: ਗੁਰਦਾਸਪੁਰ ਹਮਲੇ ਤੋਂ ਬਾਅਦ ਹਿੰਦੂ ਆਗੂਆਂ ਲਈ ਸਖਤ ਸੁਰੱਖਿਆ, ਗੁਰ ਸਿਮਰਨ ਸਿੰਘ ਮੰਡ ਨੇ ਦਿੱਤਾ ਸੀਪੀ ਦਫਤਰ ਦੇ ਬਾਹਰ ਧਰਨਾ
ਗੁਰਦਾਸਪੁਰ ਹਮਲੇ ਤੋਂ ਬਾਅਦ ਹਿੰਦੂ ਆਗੂਆਂ ਲਈ ਸਖਤ ਸੁਰੱਖਿਆ, ਲੁਧਿਆਣਾ ਵਿੱਚ ਲਗਾਤਾਰ ਹੋ ਰਹੀ ਸਿਕਿਉਰਟੀ ਰੈਵਿਊ, ਮੰਡ ਨੇ ਦਿੱਤਾ ਸੀਪੀ ਦਫਤਰ ਦੇ ਬਾਹਰ ਧਰਨਾ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਮੰਡ ਨੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਦੀ ਸੁਰੱਖਿਆ ਲਈ ਸੀਆਰਪੀਐਫ ਦੇ ਜਵਾਨ ਤੈਨਾਤ ਹਨ ਫਿਰ ਵੀ ਪੰਜਾਬ ਪੁਲਿਸ ਉਹਨਾਂ ਨੂੰ ਧਮਕੀਆਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੇ ਘਰ ਤੱਕ ਸੀਮਤ ਕਰ ਰਹੀ ਹ