ਭੋਗਪੁਰ: ਥਾਣਾ ਦਿਹਾਤੀ ਭੋਗਪੁਰ ਦੀ ਪੁਲਿਸ ਨੇ ਪਿੰਡ ਨਰੋਆ ਅੰਡਰ ਬ੍ਰਿਜ ਵਿਖੇ ਦੋ ਨਸ਼ਾ ਤਸਕਰਾਂ ਨੂੰ ਇਕ ਕਿਲੋ ਅਫੀਮ ਸਨੇਹ ਕੀਤਾ ਗ੍ਰਫਤਾਰ
ਹਮਾਰੇ ਸ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਦੇ ਤਹਿਤ ਉਹਨਾਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਸ ਵਿੱਚ ਕਿ ਉਹਨਾਂ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ। ਤੇ ਇਹ ਦੋਨੇ ਹੀ ਨਸ਼ਾ ਤਸਕਰ ਝਾਰਖੰਡ ਦੇ ਰਹਿਣ ਵਾਲੇ ਹਨ। ਅਤੇ ਉੱਥੋਂ ਨਸ਼ਾ ਲੈ ਕੇ ਇੱਥੇ ਵੇਚਦੇ ਸੀ। ਫੜੇ ਗਏ ਆਰੋਪੀਆਂ ਦੀ ਪਹਿਚਾਣ ਅਖਿਲੇਸ਼ ਅਤੇ ਨਰਿੰਦਰ ਵਜੋਂ ਹੋਈ ਹੈ।