ਚਮਕੌਰ ਸਾਹਿਬ: ਆਟਾ ਦਾਲ ਸਕੀਮ ਤਹਿਤ ਬਹਾਲ ਹੋਏ ਕਾਰਡਾਂ 'ਚ ਨਾਮ ਕੱਟੇ ਜਾਣ ਨੂੰ ਲੈਕੇ ਔਰਤਾਂ ਨੇ ਚਮਕੌਰ ਸਾਹਿਬ ਐਸਡੀਐਮ ਅਮਰੀਕ ਸਿੰਘ ਨਾਲ ਕੀਤੀ ਮੁਲਾਕਾਤ
ਆਟਾ ਦਾਲ ਸਕੀਮ ਤਹਿਤ ਬਹਾਲ ਹੋਏ ਕਾਰਡਾਂ 'ਚ ਅੱਧੇ ਮੈਂਬਰਾਂ ਦੇ ਨਾਮ ਕੱਟੇ ਜਾਣ 'ਤੇ ਕਣਕ ਜਾ ਆਟਾ ਨਾ ਮਿਲਣ ਤੋਂ ਪਰੇਸ਼ਾਨ ਔਰਤਾਂ ਨੇ ਚਮਕੌਰ ਸਾਹਿਬ ਐਸਡੀਐਮ ਅਮਰੀਕ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਉੱਥੇ ਹੀ ਐਸਡੀਐਮ ਨੇ ਮੌਕੇ 'ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਫੋਨ ਕਰ ਸਮੱਸਿਆ ਹੱਲ ਕਰਨ ਲਈ ਕਿਹਾ।