ਜਗਰਾਉਂ: ਐਫਸੀਆਈ ਗੋਦਾਮਾਂ ਨਜ਼ਦੀਕ ਲੁੱਟ ਖੋਹ ਕਰਨ ਵਾਲੇ ਆਰੋਪੀ ਨੂੰ ਪੀੜਿਤ ਨੌਜਵਾਨ ਨੇ ਖੁਦ ਫੜਿਆ, ਮੌਕੇ ਤੋਂ ਆਰੋਪੀ ਦਾ ਇਕ ਸਾਥੀ ਹੋਇਆ ਫਰਾਰ
Jagraon, Ludhiana | Mar 10, 2024
ਐਫਸੀਆਈ ਗੋਦਾਮਾਂ ਨਜਦੀਕ ਹਥਿਆਰ ਦਿਖਾ ਕੇ ਮੋਬਾਇਲ ਦੀ ਲੁੱਟ ਖੋਹ ਕਰਨ ਵਾਲੇ ਇਕ ਆਰੋਪੀ ਨੂੰ ਪੀੜਿਤ ਨੌਜਵਾਨ ਨੇ ਖੁਦ ਫੜਨ ਵਿੱਚ ਸਫਲਤਾ ਹਾਸਿਲ...