ਮਹਿਤਪੁਰ: ਮਹਿਤਪੁਰ ਰੋਡ ਵਿਖੇ ਸੜਕੀ ਹਾਸੇ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਜਣੇ ਹੋਏ ਜ਼ਖਮੀ ਇਲਾਜ ਦੌਰਾਨ ਬੱਚੇ ਦੀ ਹੋਈ ਮੌਤ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਹਿਤਪੁਰ ਰੋਡ ਵਿਖੇ ਇੱਕ ਬਾਈਕ ਸਵਾਰ ਨੌਜਵਾਨ ਦੋ ਨੌਜਵਾਨ ਇੱਕ ਬੱਚੇ ਦੇ ਨਾਲ ਜਾ ਰਹੇ ਸੀਗੇ ਤਾਂ ਮੋਹਰੇ ਇੱਕ ਗੰਨੇਆਂ ਦੇ ਨਾਲ ਭਰੀ ਹੋਈ ਟਰਾਲੀ ਲੰਘ ਰਹੀ ਸੀਗੀ ਤਾਂ ਸੜਕ ਕੱਚੀ ਹੋਣ ਕਾਰਨ ਟਰਾਲੀ ਮੋਟਰਸਾਈਕਲ ਸਵਾਰ ਦੇ ਉੱਪਰ ਪਲਟ ਗਈ ਤੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ ਤੇ ਜਿਹੜੇ ਦੋ ਨੌਜਵਾਨ ਹਨ ਉਹ ਗੰਭੀਰ ਜ਼ਖਮੀ ਵੀ ਹੋਏ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ।