ਚਮਕੌਰ ਸਾਹਿਬ: ਅਕਾਲੀ ਦਲ ਦੇ DTOਕਰਨ ਸਿੰਘ ਤੇ ਸਿਮਰਜੀਤ ਸਿੰਘ ਚੰਦੂ ਮਾਜਰਾ ਨੇ ਸਰਬ ਸੰਮਤੀ ਨਾਲ ਜਸਵਿੰਦਰ ਸਿੰਘ ਨੂੰ ਸਰਕਲ ਚਮਕੌਰ ਸਾਹਿਬ ਪ੍ਰਧਾਨ ਕੀਤਾ ਨਿਯੁਕਤ
ਚਮਕੌਰ ਸਾਹਿਬ ਅਕਾਲੀ ਦਲ ਦੇ ਦਫਤਰ ਚ ਸਮੂਹ ਅਕਾਲੀ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਡੀਟੀਓ ਕਰਨ ਸਿੰਘ ਤੇ ਸਿਮਰਜੀਤ ਸਿੰਘ ਚੰਦੂ ਮਾਜਰੇ ਦੀ ਅਗਵਾਈ ਚ ਹੋਈ ਜਿਸ ਚ ਪਿੰਡ ਮਾਣੇ ਮਾਜਰਾ ਦੇ ਸੀਨੀਅਰ ਅਕਾਲੀ ਪਰਿਵਾਰ ਦੇ ਜਸਵਿੰਦਰ ਸਿੰਘ ਨੂੰ ਸਰਕਲ ਚਮਕੌਰ ਸਾਹਿਬ ਦਾ ਪ੍ਰਧਾਨ ਨਿਯੁਕਤ ਕਰ ਸਰੋਪਾ ਪਾ ਜਿੰਮੇਵਾਰੀ ਸੌਂਪੀ ਜਸਵਿੰਦਰ ਸਿੰਘ ਨੇ ਅਕਾਲੀ ਵਰਕਰਾਂ ਦੀ ਹਾਜ਼ਰੀ ਚ ਪ੍ਰਧਾਨ ਦੀ ਮਿਲੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਕੀਤਾ ਵਾਅਦਾ