ਭੋਗਪੁਰ: ਟਾਂਡੇ ਵਿਖੇ ਮਿਲੀ ਇੱਕ ਮਾਸੂਮ ਬੱਚੀ ਦੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਨਾਨਾ ਨਾਨੀ ਨੂੰ ਕੀਤਾ ਗ੍ਰਫਤਾਰ ਕੀਤੀ ਪ੍ਰੈਸ ਵਾਰਤਾ
ਟਾਂਡੇ ਵਿਖੇ ਮਿਲੀ ਇੱਕ ਮਾਸੂਮ ਬੱਚੀ ਦੀ ਲਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਨਾਨਾ ਨਾਨੀ ਨੂੰ ਕੀਤਾ ਗ੍ਰਫਤਾਰ ਕੀਤੀ ਪ੍ਰੈਸ ਵਾਰਤਾਕਾਰੀ ਦਿੰਦਿਆਂ ਹੋਇਆ ਪੁਲਿਸ ਨੇ ਦੱਸਿਆ ਇਹ ਕਿ ਭੋਗਪੁਰ ਟਾਂਡੇ ਹਾਈਵੇ ਦੇ ਕੋਲ ਉਹਨਾਂ ਨੂੰ ਇੱਕ ਮਾਸੂਮ ਬੱਚੀ ਦੀ ਲਾਸ਼ ਪਈ ਸੀ ਜਿਸ ਤੋਂ ਬਾਅਦ ਜਾਂਚ ਦੌਰਾਨ ਪਤਾ ਲੱਗਾ ਕਿ ਕੁੜੀ ਦੇ ਨਾਨਾ ਨਾਨੀ ਨੇਹੀ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਹਨਾਂ ਨੇ ਅਗਲੀ ਕਾਰਵਾਈ ਆਰਾਮ ਕਰ ਲਿੱਤੀ ਹੈ