ਭਿੱਖੀਵਿੰਡ: ਪਿੰਡ ਪਿੰਦੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 20 ਤਰੀਕ ਨੂੰ ਸ਼ੰਬੂ ਬਾਰਡਰ ਜਾਣ ਲਈ ਬੀਬੀਆਂ ਦਾ ਜਤਾ ਹੋਵੇਗਾ ਰਵਾਨਾ
ਪਿੰਡ ਪਿਦੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਾ ਪ੍ਰਧਾਨ ਸਤਨਾਮ ਸਿੰਘ ਜੀ ਮਾਨੋਚਾਲ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਕਾਨ ਸਿੰਘ ਜੀ ਦੇ ਸਥਾਨ ਤੇ ਕੀਤੀ ਗਈ ਮੀਟਿੰਗ ਅਤੇ ਮੀਟਿੰਗ ਵਿੱਚ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਤਰੀਕ ਨੂੰ ਸ਼ੰਬੂ ਬਾਰਡਰ ਨੂੰ ਜਾਣ ਲਈ ਬੀਬੀਆਂ ਦਾ ਜਥਾ ਹੋਵੇਗਾ ਰਵਾਨਾ ਅਤੇ ਹਾੜੀ ਸੀ ਜਿਨਾਂ ਨੂੰ ਦੌਰਾਨ ਬੀਬੀਆਂ ਕਰਨਗੀਆਂ ਮੋਰਚੇ ਦੀ ਅਗਵਾਈ