Public App Logo
Jansamasya
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
Rahul
No video available

ਖਰੜ: ਇੱਕ ਕਾਰ ਅਤੇ ਮੋਟਰਸਾਈਕਲ ਦੀ ਆਪਸ ਵਿੱਚ ਭਿਆਨਕ ਟੱਕਰ ਕਾਰ ਵਾਲਾ ਮੋਟਰਸਾਈਕਲ ਵਾਲੇ ਦੋਵਾਂ ਮੁੰਡਿਆਂ ਨੂੰ ਘੜੀਸ ਕੇ ਲੈ ਗਿਆ

ਰਾਤ ਤਕਰੀਬਨ 8-8 ਵਜੇ ਦੇ ਕਰੀਬ ਇੱਕ ਕਾਰ ਅਤੇ ਮੋਟਰਸਾਈਕਲ ਵਿੱਚ ਭਿਆਨਕ ਟੱਕਰ ਹੋ ਗਏ ਜਿਸ ਵਿੱਚ ਕਾਰ ਵਾਲੇ ਨੇ ਮੋਟਰਸਾਈਕਲ ਵਾਲੇ ਦੋਵਾਂ ਮੁੰਡਿਆਂ ਨੂੰ ਨਾਲ ਕੜੀ ਸਕੇ ਲੈ ਗਿਆ ਜਿਸ ਬਾਬਤ ਦੋਨਾਂ ਮੁੰਡਿਆਂ ਦੀ ਮੌਤ ਹੋ ਗਈ ਜਿਸ ਦੇ ਵਿਰੋਧ ਵਿੱਚ ਪਿੰਡ ਵਾਲਿਆਂ ਨੇ ਅੱਜ ਤਕਰੀਬਨ ਸਵੇਰੇ 12 ਵਜੇ ਪੁਲਿਸ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਪੁਲਿਸ ਵਾਲੀ ਕੋਈ ਵੀ ਸੁਣਵਾਈ ਨਹੀਂ ਕਰ ਰਹੇ ਅਤੇ ਨਾ ਹੀ ਕਾਰ ਵਾਲੇ ਨੂੰ ਪੇਸ਼ ਕੀਤਾ ਜਾ ਰਿਹਾ ਹੈ

MORE NEWS