ਸਮਰੂਪ ਪ੍ਰਸ਼ਾਸਨ ਵੱਲੋਂ ਸੀਲ ਕੀਤੇ ਨਸ਼ਾ ਛੁੜਾਊ ਕੇਂਦਰ ਨੂੰ ਮੁੜ ਦੁਬਾਰਾ ਬਿਨਾਂ ਮਨਜ਼ੂਰੀ ਤੋਂ ਸ਼ੁਰੂ ਕਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸੰਗਰੂਰ ਸਿੱਧ ਵਿਭਾਗਤ ਪੁਲਿਸ ਵਿਭਾਗ ਵੱਲੋਂ ਨਸ਼ਾ ਛੜਾਓ ਕੇਂਦਰ ਦੇ ਉੱਤੇ ਰੇਡ ਕੀਤੀ ਗਈ ਜਿਸ ਤੋਂ ਬਾਅਦ ਦਾਖਲ ਮਰੀਜਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਾਪਸ ਭੇਜਿਆ ਗਿਆ ਮੀਡੀਆ ਨਾਲ ਗੱਲ ਕਰਦੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਮਿਲ ਰਹੀ ਸੀ ਕਿ ਮਰੀਜ਼ਾਂ ਦੇ ਨਾਲ ਇੱਥੇ ਕੁੱਟਮਾਰ ਹੁੰਦੀ ਹੈ।