ਅਹਿਮਦਗੜ੍ਹ: ਪੁਹੀੜ ਰੋਡ ਤੇ ਇੱਕ ਰਾਹਗੀਰ ਤੋਂ ਦੋ ਬਾਈਕ ਸਵਾਰ ਮੋਬਾਇਲ ਖੋ ਕੇ ਲੈ ਗਏ ਸਨ ਕੁਝ ਦਿਨ ਪਹਿਲਾਂ ਅਤੇ ਹੁਣ ਸੀਸੀਟੀਵੀ ਜਾਂਚ ਲਈ ਦਿੱਤੀ ਪੁਲਿਸ ਨੂੰ।
ਕੁਝ ਦਿਨ ਪਹਿਲਾਂ ਇੱਕ ਰਾਹਗੀਰ ਤੋਂ ਦੋ ਬਾਈਕ ਸਵਾਰ ਪੁਹੀੜ ਰੋਡ ਤੋਂ ਮੋਬਾਇਲ ਖੋ ਕੇ ਫਰਾਰ ਹੋ ਜਾਂਦੇ ਨੇ ਜਿਸ ਦੀ ਹੁਣ ਸੀਸੀਟੀਵੀ ਲੋਕਾਂ ਵੱਲੋਂ ਕੱਢ ਕੇ ਸਿਟੀ ਪੁਲਿਸ ਨੂੰ ਜਾਂਚ ਲਈ ਦੇ ਦਿੱਤੀ ਗਈ ਹੈ। ਕਿਉਂਕਿ ਉਹਨਾਂ ਦਾ ਕਹਿਣਾ ਕਿ ਅਜਿਹੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਜੋ ਚਿੰਤਾ ਦਾ ਵਿਸ਼ਾ ਆਇਆ ਤੇ ਪੁਲਿਸ ਹੁਣ ਜਾਂਚ ਕਰ ਰਹੀ।