ਲੁਧਿਆਣਾ ਪੂਰਬੀ: ਗਿਆਸਪੁਰਾ 20 ਤੋਂ 25 ਨੌਜਵਾਨਾਂ ਨੇ ਮਿਲ ਕੇ ਘਰ ਦੇ ਬਾਹਰ ਬੈਠੇ ਨੌਜਵਾਨ 'ਤੇ ਕੀਤਾ ਹਮਲਾ, ਸਿਰ 'ਤੇ ਸੱਟਾਂ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ
ਲੁਧਿਆਣਾ ਵਿੱਚ 20 ਤੋਂ 25 ਨੌਜਵਾਨਾਂ ਨੇ ਮਿਲ ਕੇ ਘਰ ਦੇ ਬਾਹਰ ਬੈਠੇ ਨੌਜਵਾਨ ਤੇ ਕੀਤਾ ਹਮਲਾ, ਸਿਰ ਤੇ ਸੱਟਾਂ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ ਅੱਜ 3 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 6 ਦੀ ਐਸਐਚ ਓ ਕੁਲਵੰਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਰਾਤ ਇਤਲਾਹ ਮਿਲੀ ਸੀ ਕਿ ਗੈਸਪੁਰਾ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਹਰਗੋਬਿੰਦ ਨਗਰ ਗਲੀ ਨੰਬਰ 4 ਵਿੱਚ ਵਿਅਕਤੀ ਦਾ ਸ਼ਾਮ ਕੁਝ ਲੋਕਾਂ ਦੇ ਨਾਲ ਲੜਾਈ ਝਗੜਾ ਹੋਇਆ ਜਿਸ ਤੋਂ ਬ