ਬੁਢਲਾਡਾ: ਮਾਨਸਾ ਦੇ ਹਲਕਾ ਬੁਢਲਾਡਾ ਦੇ ਪਿੰਡ ਦਾਤੇਵਾਸ ਦੇ ਘਰੇ ਰੋਟੀ ਪਾਣੀ ਬਣਾਉਣ ਲਈ ਬਾਲਣ ਲੈਣ ਗਏ ਬਜ਼ੁਰਗ ਵਿਅਕਤੀ ਦੀ ਟਰੇਨ ਹੇਠਾਂ ਆ ਕੇ ਹੋਈ ਮੌਤ
Budhlada, Mansa | Jul 13, 2025
ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਨੇੜਲੇ ਪਿੰਡ ਦਾਤੇਵਾਸ ਵਿਖੇ ਅੱਜ ਤੜਕਸਾਰ ਇੱਕ ਬਜ਼ੁਰਗ ਆਪਣੇ ਘਰ ਅੰਦਰ ਆਪਣੇ ਅਤੇ ਹੋਰਨਾ ਪਰਿਵਾਰਿਕ...