ਧੂਰੀ: ਧੂਰੀ ਪੁਲਿਸ ਨੇ 180 ਗ੍ਰਾਮ ਹੈਰੋਇਨ ਸਮੇਤ ਔਰਤ ਨੂੰ ਕੀਤਾ ਕਾਬੂ
Dhuri, Sangrur | Jul 26, 2025 ਧੂਰੀ ਵਿੱਚ ਔਰਤਾਂ ਕਰਦੀਆਂ ਸੀ ਚਿੱਟੇ ਦੀ ਸਪਲਾਈ,, ਚੇਨ ਤੋੜਦਿਆਂ ਪੁਲਿਸ ਨੇ ਪਹਿਲਾਂ ਕਾਬੂ ਕੀਤੀ ਛੋਟੀ ਤਸਕਰ,,ਉਸ ਤੋਂ ਜਾਣਕਾਰੀ ਲੈਕੇ ਹੁਣ ਫ਼ੜੀ ਵੱਡੀ ਤਸਕਰ ਅਤੇ ਹੁਣ ਵੱਡੀ ਮਗਰਮੱਛ ਦੀ ਹੋ ਰਹੀ ਤਲਾਸ਼