ਅੰਮ੍ਰਿਤਸਰ 2: ਪਿੰਡ ਪੰਡੋਰੀ ਸੁੱਖਾ ਸਿੰਘ 'ਚ ਚਾਚੇ-ਭਤਿਜੇ ’ਚ ਪੁਰਾਣੀ ਰੰਜਿਸ਼ ਨੇ ਲਿਆ ਤਣਾਅ ਦਾ ਰੂਪ, ਜਾਨੋਂ ਮਾਰਨ ਦੀ ਧਮਕੀ 'ਤੇ ਪੁਲਿਸ ਜਾਂਚ ਸ਼ੁਰੂ
Amritsar 2, Amritsar | Jul 17, 2025
ਅਜਨਾਲਾ ਦੇ ਪਿੰਡ ਪੰਡੋਰੀ ਸੁੱਖਾ ਸਿੰਘ 'ਚ ਚਾਚੇ-ਭਤਿਜੇ ਵਿਚਕਾਰ ਪੁਰਾਣੀ ਰੰਜਿਸ਼ ਕਾਰਨ ਤਣਾਅ ਵਧ ਗਿਆ। ਸਾਬਕਾ ਪੁਲਿਸ ਅਧਿਕਾਰੀ ਦੇ ਪੁੱਤਰ ਨੇ...