ਅੰਮ੍ਰਿਤਸਰ 2: ਰਣਜੀਤ ਐਵਨਿਊ ਵਿਖੇ ਨਿੱਜੀ ਰੇਸਤਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਵੱਲੋਂ ਕੀਤੀ ਗਈ ਰੇਡ , ਤਿੰਨ ਹੁੱਕੇ ਕੀਤੇ ਗਏ ਬਰਾਮਦ
ਰਜੀਤ ਐਵੇਨਿਊ ਪੁਲਿਸ ਵੱਲੋਂ ਨਿਜੀ ਰੈਸਟੋਰੈਂਟ ਦੇ ਵਿੱਚ ਕੀਤੀ ਗਈ ਰੇਡ ਅਤੇ ਉੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਹੂਕੇ ਪਿਲਾਏ ਜਾ ਰਹੇ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਵੱਲੋਂ ਰੇਡ ਕੀਤੀ ਗਈ ਅਤੇ ਮੁਕਦਮਾ ਦਰਜ ਕੀਤਾ ਗਿਆ ਅਤੇ ਉਥੋਂ ਤਿੰਨ ਹੁੱਕੇ ਵੀ ਬਰਾਮਦ ਕੀਤੇ ਗਏ ਨੇ