ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਅਤੇ ਜਿਸ ਨੂੰ ਲੈ ਕੇ ਰੋਜ਼ਾ ਇਫਤਾਰ ਪਾਰਟੀਆਂ ਵੀ ਚੱਲ ਰਹੀਆਂ ਨੇ ਸਰੋਦ ਪਿੰਡ ਸਾਂਝੀ ਥਾਂ ਮਸਜਿਦ ਵਿੱਚ ਅੰਤਰ ਗੁਰ ਚਰਨ ਸਿੰਘ ਟੌਹੜਾ ਦੀ ਯਾਦ ਵਿੱਚ ਰੋਜ਼ਾ ਇਫਤਾਰ ਪਾਰਟੀ ਕਰਵਾਈ ਗਈ। ਜਿੱਥੇ ਮੁਸਲਿਮ ਭਾਈਚਾਰੇ ਦੇ ਰੋਜ਼ੇ ਖੁਲਵਾਏ ਗਏ ਉਥੇ ਹੀ ਵੱਖੋ ਵੱਖ ਭਾਈਚਾਰੇ ਦੇ ਲੋਕ ਮੌਜੂਦ ਰਹੇ।