ਨੰਗਲ: ਪਿੰਡ ਭਲੜੀ ਵਿਖੇ ਤੇਜ਼ ਰਫਤਾਰੀ ਨਾਲ ਗੱਡੀ ਦੀ ਫੇਟ ਮਾਰਨ ਤੇ ਨੰਗਲ ਪੁਲਿਸ ਨੇ ਰਾਏਪੁਰ ਸਹੋੜਾਂ ਦੇ ਭੁਪਿੰਦਰ ਸਿੰਘ ਤੇ ਕੀਤਾ ਮਾਮਲਾ ਦਰਜ
ਜਾਣਕਾਰੀ ਦਿੰਦੇ ਥਾਣਾ ਪ੍ਰਭਾਰੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਹਿਤੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ।ਜਿਸ ਦੇ ਤਹਿਤ ਉਹ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਭਲੜੀ ਗਏ ਹੋਏ ਸੀ ਤੇ ਸੜਕ ਕਿਨਾਰੇ ਖੜਿਆਂ ਨੂੰ ਉਕਤ ਵਿਅਕਤੀ ਵੱਲੋਂ ਆਪਣੀ ਗੱਡੀ ਦੀ ਫੇਟ ਮਾਰ ਕੇ ਉਹਨਾਂ ਨੂੰ ਘਾਇਲ ਕੀਤਾ ਗਿਆ।