ਅੰਮ੍ਰਿਤਸਰ 2: ਇੰਦਰਾ ਕਲੋਨੀ ਇਲਾਕੇ ਦੇ ਵਿੱਚ ਡੀਜੇ ਦੌਰਾਨ ਹੋ ਰਹੀ ਫਾਈਰਿੰਗ ਨੂੰ ਰੋਕਣ ਲੈ ਕੇ ਇੱਕ ਪਰਿਵਾਰ 'ਤੇ ਮੁਲਜ਼ਮਾਂ ਨੇ ਕੀਤਾ ਹਮਲਾ
Amritsar 2, Amritsar | Jul 27, 2025
ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਉਥੇ ਹੀ ਪੀੜਤਾਂ ਵੱਲੋਂ ਇਨਸਾਫ ਮੰਗਿਆ ਜਾ ਰਿਹਾ...