ਅਬੋਹਰ: ਪਿਛਲੇ ਕੁਝ ਸਾਲਾਂ ਤੋਂ ਨਹੀਂ ਹੋਈ ਫਸਲ ਤਾਂ ਪਿੰਡ ਮਹਿਰਾਣਾ ਵਿਖੇ ਪਰੇਸ਼ਾਨੀ ਦੇ ਚਲਦਿਆਂ ਕਿਸਾਨ ਨੇ ਜਹਿਰੀਲੀ ਦਵਾ ਦਾ ਕੀਤਾ ਸੇਵਨ, ਹੋਈ ਮੌਤ
ਅਬੋਹਰ ਦੇ ਪਿੰਡ ਮਹਿਰਾਨਾ ਨਿਵਾਸੀ ਇੱਕ ਕਿਸਾਨ ਨੇ ਸੇਮ ਕਾਰਨ ਫਸਲ ਨਾ ਹੋਣ ਦੇ ਚਲਦਿਆਂ ਪਰੇਸ਼ਾਨ ਹੋ ਕੇ ਜਹਰੀਲੀ ਦਵਾ ਦਾ ਸੇਵਨ ਕਰ ਲਿਆ l ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਜਾਂਦਾ ਗਿਆ l ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ l ਤੇ ਪਰਿਵਾਰ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ l