ਪਾਤੜਾਂ: ਕਾਹਨਗੜ੍ਹ ਰੋਡ ਤੇ ਅਰੋੜਾਮੋਹਲੇ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਕੀਤਾ ਜ਼ਖ਼ਮੀ,ਕੀਤੀ ਲੁੱਟ
Patran, Patiala | Jun 25, 2024 ਪਾਤੜਾਂ ਦੀ ਕਾਹਨਗੜ੍ਹ ਰੋਡ ਤੇ ਅਰੋੜਾ ਮਹਿਲੇ ਚ ਰਹਿ ਰਹੇ ਪਰਿਵਾਰ ਨੂੰ ਬੰਧਕ ਬਣਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਕੀਤਾ ਜ਼ਖ਼ਮੀ ਕਰਕੇ ਲੁਟ ਦੀ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ । ਰਾਤ ਸਮੇਂ ਵਾਪਰੀ ਘਟਨਾ ਦਾ ਗੁਆਂਢੀ ਨੂੰ ਪਤਾ ਲੱਗਣ ਤੇ ਸੋਰ ਮਚਾਉਣ ਤੇ ਉਸਦੀ ਵੀ ਕੀਤੀ ਕੁਟਮਾਰ, ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਡੀਐਸਪੀ ਪਾਤੜਾਂ ਦਲਜੀਤ ਸਿੰਘ ਵਿਰਕ