ਮਹਿਤਪੁਰ: ਮਹਿਤਪੁਰ ਵਿਖੇ ਨਸ਼ੇ ਦੀ ਓਵਰਡੋਜ ਦੇ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਦੋਸਤ ਤੇ ਲਗਾਏ ਆਰੋਪ
ਮ੍ਰਿਤਕ ਦੇ ਭਰਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਭਰਾ ਪੰਮਾ ਜੋ ਕਿ ਆਪਣੇ ਦੋਸਤ ਦੇ ਨਾਲ ਮਹਿਤਪੁਰ ਵਿਖੇ ਗਿਆ ਸੀਗਾ ਨਸ਼ਾ ਕਰਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਹੈ ਕਿ ਨਸ਼ੇ ਦੇ ਕਾਰਨ ਹੁਣ ਉਸ ਦੇ ਭਰਾ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਭਰਾ ਦੇ ਦੋਸਤ ਤੇ ਉੱਪਰ ਗੰਭੀਰ ਆਰੋਪ ਲਗਾਏ ਹਨ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰਾਮ ਕਰ ਦਿੱਤੀ ਹੈ।