ਚਮਕੌਰ ਸਾਹਿਬ: ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਨੇ 3 ਕਰੋੜ 65 ਲੱਖ ਦੀ ਲਾਗਤ ਨਾਲ ਬਣੀ ਚਮਕੌਰ ਸਾਹਿਬ ਬੱਸ ਸਟੈਂਡ ਚ ਬਣੀ ਇਮਾਰਤ ਦਾ ਉਦਘਾਟਨ ਕੀਤਾ
ਚਮਕੌਰ ਸਾਹਿਬ ਬੱਸ ਸਟੈਂਡ ਚ 3 ਕਰੋੜ 65 ਲੱਖ ਦੀ ਰਾਸ਼ੀ ਨਾਲ ਤਿੰਨ ਮੰਜ਼ਲਾ ਪੈਸੈਂਜਰ ਟਰਮੀਨਲ ਇਮਾਰਤ ਅਧਨਿਕ ਤਰੀਕੇ ਨਾਲ ਬਣੀ ਦਾ ਉਦਘਾਟਨ ਪੰਜਾਬ ਦੇ ਸੈਰ ਸਪਾਟਾ ਸੱਭਿਆਚਾਰਕ ਟਰਿਜ ਮੰਤਰੀ ਅਨਮੋਲ ਗਗਨ ਮਾਲ ਨੇ ਕੀਤਾ ਉਹਨਾਂ ਕਿਹਾ ਕਿ ਮਨਮੋਹਕ ਇਮਾਰਤ ਵਿੱਚ ਆਮ ਲੋਕਾਂ ਲਈ ਕੈਫੇਟੇਰੀਆ,ਵਿਸ਼ਰਾਮ ਘਰ, ਦੁਕਾਨਾਂ ; ਲਿਫਟ, ਪਖਾਨਾ ਬਲਾਕ ਅਤੇ ਪਾਰਕਿੰਗ ਆਦਿ ਦਾ ਪ੍ਰਬੰਧ ਇਸ ਮੌਕੇ ਉਹਨਾਂ ਨਾਲ ਹਲਕਾ ਵਿਧਾਇਕ ਡਾਕਟਰ ਚਰਨਜੀਤ ਵੀ ਹਾਜਰ ਸਨ